logo

Gazzetted Holidyas 2022


<
ਗਜ਼ਟਿਡ ਛੁੱਟੀਆਂ 2022 (Gazzetted Holidyas 2022)
ਲੜੀ ਨੰਬਰ (Sr.No.) ਛੁੱਟੀਆਂ ਦੇ ਨਾਮ (Name of Holidays) ਛੁੱਟੀ ਦੀ ਮਿਤੀ (Date) ਹਫਤੇ ਤੇ ਦਿਨ (Day)
1. ਗੁਰਪੁਰਬ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ
(Birthday Shri Guru Gobind Singh Ji)
09 ਜਨਵਰੀ (9th January) ਐਤਵਾਰ (Sunday)
2. ਗਣਤੰਤਰ ਦਿਵਸ (Republic Day) 26 ਜਨਵਰੀ (26th January) ਬੁੱਧਵਾਰ (Wednesday)
3. ਜਨਮ ਦਿਵਸ ਸ੍ਰੀ ਗੁਰੂ ਰਵੀਦਾਸ ਜੀ
(Birthday Shri Guru Ravidas Ji
16 ਫਰਵਰੀ (16th February) ਬੁੱਧਵਾਰ (Wednesday)
4. ਮਹਾਂ ਸ਼ਿਵਰਾਤਰੀ (Maha Shivratri) 1 ਮਾਰਚ (1st March) ਮੰਗਲਵਾਰ (Tuesday)
5. ਹੋਲੀ (Holi) 18 ਮਾਰਚ (18th March) ਸੁੱਕਰਵਾਰ (Friday)
6. ਜਨਮ ਦਿਵਸ ਸ੍ਰੀ ਗੁਰੂ ਨਾਭਾ ਦਾਸ ਜੀ
(Birthday Shri Guru Nabha Dass Ji
08 ਅਪ੍ਰੈਲ (8th April) ਸੁੱਕਰਵਾਰ (Friday)
7. ਰਾਮ ਨੋਮੀ (Ram Navami) 10 ਅਪ੍ਰੈਲ (10th April) ਐਤਵਾਰ (Sunday)
8. ਵਿਸਾਖੀ (Vaisakhi) 14 ਅਪ੍ਰੈਲ (14th April) ਵੀਰਵਾਰ (Thursday)
9. ਮਹਾਵੀਰ ਜੈਯੰਤੀ (Mahavir Jayanti) 14 ਅਪ੍ਰੈਲ (14th April) ਵੀਰਵਾਰ (Thursday)
10. ਜਨਮ ਦਿਵਸ ਡਾ.ਬੀ.ਆਰ.ਅੰਬੇਡਕਰ
(Birthday Dr. BR Ambedkar)
14 ਅਪ੍ਰੈਲ (14th April) ਵੀਰਵਾਰ (Thursday)
11. ਗੁੱਡ ਫਰਾਈਡੇ (Good Friday) 15 ਅਪ੍ਰੈਲ (15th April) ਸੁੱਕਰਵਾਰ (Friday)
12. ਭਗਵਾਨ ਪਰਸੂ ਰਾਮ ਜੈਯੰਤੀ
(Bhagwaan Parshuram Jayanti)
03 ਮਈ (3rd May) ਮੰਗਲਵਾਰ (Tuesday)
13. ਈਦ -ਉਲ -ਫਿਤਰ (Id-ul-Fitar) 03 ਮਈ (3rd May) ਮੰਗਲਵਾਰ (Tuesday)
14. ਸ਼ਹੀਦੀ ਦਿਵਸ ਸ੍ਰੀ ਗੁਰੂ ਅਰਜਨ ਦੇਵ ਜੀ
(Shaeedi Diwas Shri Guru Arjan Dev Ji)
3 ਜੂਨ (3rd June) ਸੁੱਕਰਵਾਰ (Friday)
15. ਕਬੀਰ ਜੈਯੰਤੀ (Kabir Jayanti) 14 ਜੂਨ (14th June) ਮੰਗਲਵਾਰ (Tuesday)
16. ਈਦ ਉਲ ਜੂਹਾ(ਬਕਰੀਦ) (Bakrid) 10 ਜੁਲਾਈ (10th July) ਐਤਵਾਰ (Sunday)
17. ਸੁਤੰਤਰਤਾ ਦਿਵਸ (Independence Day) 15 ਅਗਸਤ (15th August) ਸੋਮਵਾਰ (Monday)
18. ਜਨਮ ਅਸ਼ਟਮੀ (Janam Asthmi) 19 ਅਗਸਤ (19th August) ਸੁੱਕਰਵਾਰ (Friday)
19. ਮਹਾਰਾਜ ਅਗਰਸੈਨ ਜੈਯੰਤੀ (Maharaj Agarsen Jayanti) 26 ਸਤੰਬਰ (26th Septemober) ਸੋਮਵਾਰ (Monday)
20. ਜਨਮ ਦਿਵਸ ਮਹਾਤਮਾ ਗਾਧੀ ਜੀ
(Birthday Mahatama Gandhi Ji)
02 ਅਕਤੂਬਰ (02 October) ਐਤਵਾਰ (Sunday)
21. ਦੁਸਹਿਰਾ (Dusshera) 5 ਅਕਤੂਬਰ (5th October) ਬੁੱਧਵਾਰ (Wednesday)
22. ਜਨਮ ਦਿਵਸ ਮਹਾਰਿਸ਼ੀ ਵਾਲਮੀਕਿ ਜੀ
(Birthday Maharishi Valmiki Ji)
9 ਅਕਤੂਬਰ (9th October) ਐਤਵਾਰ (Sunday)
23. ਦੀਵਾਲੀ (Diwali) 24 ਅਕਤੂਬਰ (24th October) ਸੋਮਵਾਰ (Monday)
24. ਵਿਸ਼ਵਕਰਮਾ ਦਿਵਸ (Vishkarma Diwas) 25 ਅਕਤੂਬਰ (25th October) ਮੰਗਲਵਾਰ (Tuesday)
25. ਗੁਰਪੁਰਬ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ
(Gurpurab Sahib Shri Guru Nanak Dev Ji)
08 ਨਵੰਬਰ (8th November)ਮੰਗਲਵਾਰ (Tuesday)
26. ਸ਼ਹੀਦੀ ਦਿਵਸ ਸ੍ਰੀ ਗੁਰੂ ਤੇਗ ਬਹਾਦਰ ਜੀ
(Shaeedi Diwas Shri Teg Bahadur Dev Ji)
28 ਨਵੰਬਰ (28th November) ਸੋਮਵਾਰ (Monday)
27. ਕ੍ਰਿਸਮਿਸ ਦਿਵਸ (Christmas day) 25 ਦਸੰਬਰ (25th December) ਐਤਵਾਰ (Sunday)
28. ਗੁਰਪੁਰਬ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ
(Birthday Shri Guru Gobind Singh Ji)
29 ਦਸੰਬਰ (29th December) ਵੀਰਵਾਰ (Thursday)

Note :


ਉਪਰੋਕਤ ਤੋਂ ਇਲਾਵਾ ਹੋਰ ਕੋਈ ਸਰਕਾਰੀ ਜਾਂ ਗਜ਼ਟਿਡ ਛੁੱਟੀ ਸੰਬੰਧੀ ਕਾਲਜ ਨੋਟਿਸ ਬੋਰਡ ਉਪਰ ਸਮੇਂ-ਸਮੇਂ 'ਤੇ ਸੂਚਿਤ ਕੀਤਾ ਜਾਵੇਗਾ।

Facebook Twitter Youtube