logo

Scheduled Castes/Backward Classes Grievance Redressal Cell

ਅਨੁਸੂਚਿਤ ਜਾਤੀਆਂ/ਪਛੜੀਆਂ ਸ਼੍ਰੇਣੀਆਂ ਸ਼ਿਕਾਇਤ ਨਿਵਾਰਨ ਸੈੱਲ

ਅਨੁਸੂਚਿਤ ਜਾਤੀਆਂ/ਪਛੜੀਆਂ ਸ਼੍ਰੇਣੀਆਂ ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਕਾਲਜ ਵਿੱਚ ਇੱਕ ਸ਼ਿਕਾਇਤ ਸੈੱਲ ਚਲਾਇਆ ਜਾ ਰਿਹਾ ਹੈ। ਵਿਦਿਆਰਥੀ ਸੈੱਲ ਕੋਲ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਉਣ ਲਈ ਸੁਤੰਤਰ ਹਨ, ਜੋ ਪ੍ਰਿੰਸੀਪਲ ਕੋਲ ਉਠਾਈਆਂ ਜਾਂਦੀਆਂ ਹਨ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਉਚਿਤ ਹੱਲ ਲੱਭਿਆ ਜਾਂਦਾ ਹੈ।


Scheduled Castes/Backward Classes Grievance Redressal Cell

A Scheduled Castes/Backward Classes Grievance Redressal cell is being run in the college to address the grievance of students. The students are free to register their complaints with the Cell, which are taken up with the Principal and a fair solution is found to redress their grievances.

SC/BC Grievance Redressal Cell Members

ਕ੍ਰਮ (Sr.No) ਨਾਮ (Name) ਅਹੁਦਾ (Designation)
1. ਸ਼. ਰਾਕੇਸ਼ ਕੁਮਾਰ (Sh. Rakesh Kumar) ਕੋਆਰਡੀਨੇਟਰ (Coordinator)
2. ਸ੍ਰੀ ਵਰਿੰਦਰ ਸਿੰਘ (Sh. Varinder Singh) ਕੋ-ਕੋਆਰਡੀਨੇਟਰ (Co-coordinator)
Facebook Twitter Youtube